💫 Spin the Wheel & Win Your Discount!
✨ Spin the wheel & save! Screenshot your result 🎉
💬 WhatsApp us at +91 97795 85822 to claim your discount 📸
🎯 One spin per student only 🎯
Good luck🍀
1500 ਮਹੀਨਾਵਾਰ + ਦਾਖਲਾ ਫੀਸ 1100
3000 ਮਹੀਨਾਵਾਰ + ਦਾਖਲਾ ਫੀਸ 1100
ਤੁਹਾਡੇ ਸਮੇਂ ਅਨੁਸਾਰ ਪਰਸਨਲ ਕਲਾਸਾਂ।
ਹਰ ਵਿਦਿਆਰਥੀ ਨੂੰ ਸਪੈਸ਼ਲ ਧਿਆਨ ਨਾਲ ਸਿਖਾਇਆ ਜਾਂਦਾ ਹੈ।
ਵਿਡੀਓ ਕਾਲ ਰਾਹੀਂ ਲਾਈਵ ਸੈਸ਼ਨ।
ਹਰ ਕਲਾਸ ਦੀ ਰਿਕਾਰਡਿੰਗ ਮਿਲੇਗੀ।
Recorded Sessions ਵੀ ਮੁਫ਼ਤ ਮਿਲਦੇ ਹਨ।
ਅਣਗਿਣਤ ਸੈਸ਼ਨ (ਲੇਸਨ ਸਮੇਂ ‘ਤੇ ਪੂਰੇ ਹੋਣ ਚਾਹੀਦੇ ਹਨ)।
ਪ੍ਰਸ਼ਨ ਉੱਤਰ ਅਤੇ ਤੁਰੰਤ ਫੀਡਬੈਕ ਮਿਲਦਾ ਹੈ।
500 only ( No Registration fee )
999 only ( No Registration fee )
1099 only ( No Registration fee )
1099 only ( No Registration fee )
1100 (Registration fee) + 1500 (Monthly)
ਬੱਚੇ ਨੂੰ ਸਹੀ ਰਸਤੇ ‘ਤੇ ਲੈ ਜਾਣ ਲਈ ਬਹੁਤ ਵਧੀਆ ਤੇ ਨੇਕ ਉਪਰਾਲਾ।
ਬੱਚਿਆਂ ਲਈ ਆਸਾਨ ਗੁਰਬਾਣੀ ਸਿੱਖਣ ਦਾ ਤਰੀਕਾ।
ਗੁਰਮੁਖੀ ਲਿਪੀ ਅਤੇ ਬਾਣੀ ਦੀ ਸਮਝ ਵਿੱਚ ਵਾਧਾ।
ਗੁਰਬਾਣੀ ਦੀ ਸ਼ੁੱਧ ਉਚਾਰਣ ਅਤੇ ਅਰਥ ਸਮਝਾਉਣਾ।
ਧੀਰਜ ਨਾਲ ਸਿਖਣ ਲਈ ਸਹਾਇਕ ਅਤੇ ਧੀਰਜਵਾਨ ਅਧਿਆਪਕ।
ਪੰਜਾਬੀ ਭਾਸ਼ਾ ਦੀਆਂ ਕਲਾਸਾਂ ਵੀ ਲਗਾਈਆਂ ਜਾਂਦੀਆਂ ਹਨ।
ਗੁਰਬਾਣੀ ਦਾ ਅਰਥ ਤੇ ਵਿਸ਼ਲੇਸ਼ਣ ਸਿੱਖੋ। ਸਹੀ ਉਚਾਰਨ ਅਤੇ ਸੰਗਤ ਅੱਗੇ ਕਥਾ ਕਰਨ ਦੀ ਪ੍ਰੈਕਟਿਸ
ਗੁਰੂ ਸਾਹਿਬਾਨਾਂ ਤੋਂ ਲੈ ਕੇ ਅੱਜ ਤੱਕ ਦਾ ਸਿੱਖ ਇਤਿਹਾਸ ਜਾਣੋ। ਮਹਾਨ ਘਟਨਾਵਾਂ, ਯੋਧਿਆਂ ਤੇ ਆੰਦੋਲਨਾਂ ਬਾਰੇ ਸਹੀ ਗਿਆਨ